Saturday, 18 April 2020

Definition of Sikh
                 isK dI pirBwSw         

jo iesqrI jW purS iek Akwl purK nUM mMndw hY[ds gurUu swihbwn gurUu nwnk swihb qo ly ky gurUu goibMd isMG swihb jI qk Aqy gurU gRMQ swihb jI dI isiKAw Anuswr Apxw jIvn bqIq krdw hY[ Aqy gurU goibMd isMG swihb jI dy bKSy KMfy bwty qy inScw rKdw hY[ hor iksy Drm nUM nhI mMndw auh isK hY[

isK Sbd kI hY?

isK Bwv:  isiKAwrQI, iviDAwrQI, {Student}
gurU Sbd kI hY?
guu+rU = gurU
Bwv: gu. igAwn
rU. roSnI


  

Friday, 17 April 2020

Darbar Sahib, Amritsar


ਦਰਬਾਰ  ਸਾਹਿਬ ਸਿਖਾ  ਦਾ  ਕੇਂਦਰ ਸਥਾਨ ਹੈ। 1570 ਵਿਚ ਸਿੱਖਾਂ  ਦੇ ਚੌਥੇ  ਗੁਰੂ, ਗੁਰੂ ਰਾਮਦਾਸ ਸਾਹਿਬ ਜੀ ਨੇ  ਪਾਵਨ ਸਰੋਵਰ ਅਤੇ ਗੁਰਦੁਵਾਰਾ ਸਾਹਿਬ ਜੀ ਦੇ ਸੋੰਦਰਿਕਰਣ  ਤੇ ਨਿਰਮਾਣ ਕਾਰੀਏ ਦਾ  ਕੰਮ ਕਰਨ ਦਾ ਫੈਸਲਾ ਕਿੱਤਾ  । ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਗੁਰੂ ਕਾ ਚਕ ਨਗਰ ਸੀ। ਸਰੋਵਰ ਬਣਨ ਤੋਂ ਬਾਅਦ ਚ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ ਗਿਆ  ਸੀ। ਸਿਖਾਂ ਦੇ ਪੰਜਵੇ ਗੁਰੂ, ਗੁਰੂ ਅਰਜਨ ਸਾਹਿਬ ਜੀ ਨੇ ਸਰੋਵਰ ਅਤੇ ਗੁਰੁਦੁਵਾਰਾ ਸਾਹਿਬ ਜੀ ਦੀ ਨੀਂਵ  ਮੁਸਲਿਮ ਫਕੀਰ ਸਾਂਈ ਮੀਆਂ ਮੀਰ ਕੋਲੋਂ ਰਖਵਾਈ  ਸੀ। ਦਰਬਾਰ ਸਾਹਿਬ ਜੀ ਦੇ  ਮੁਖ ਚਾਰ ਦਰਵਾਜੇ ਰਖੇ ਗਏ ਉਹ ਚਾਰ ਦਰਵਾਜੇ ਭਾਈ ਚਾਰਕ ਦੇ  ਪ੍ਰਤੀਕ ਹਨ,ਭਾਵ  ਦਰਬਾਰ ਸਾਹਿਬ ਸਭ ਧਰਮਾਂ ਦਾ ਸਾਂਝਾ ਹੈ।  ਸਿਰਫ ਸਿੱਖ ਦਾ ਨਹੀਂ।  ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ  ਪਹਿਲਾ ਗ੍ਰੰਥੀ ਬਣਾਈਆਂ ਸੀ।     

Sunday, 5 April 2020

my inteview

My name is Gopal singh I am 12 class passed I am living in  I am studying Ba 1 year from University of Rajasthan.